ਗੰਢ ਚਿਤਰਾਵਾ ਹੋ ਜਾਣਾ

- (ਵਿਆਹ ਹੋ ਜਾਣਾ)

ਆਖਰ ਉਸ ਦੀ ਇਹ ਵੀ ਮੁਸ਼ਕਲ ਹੱਲ ਹੋ ਗਈ, ਜਦੋਂ ਕਸ਼ਮੀਰੀ ਸੌਂਦਯ ਦੀ ਇੱਕ ਪ੍ਰਤਿਮਾ ਉੱਤੇ ਉਸ ਦੀ ਨਜ਼ਰ ਜਾ ਟਿਕੀ। ਕਸ਼ਮੀਰ ਦੀਆਂ ਸਰ-ਸਬਜ਼ ਵਾਦੀਆਂ ਵਿੱਚ ਵੱਸਦੇ ਇਕ ਬਹਿਮਣ ਖ਼ਾਨਦਾਨ ਦੀ ਲੜਕੀ ਨਾਲ ਉਸ ਦਾ ਗੰਢ ਚਿਤਰਾਵਾ ਹੋ ਗਿਆ।

ਸ਼ੇਅਰ ਕਰੋ

📝 ਸੋਧ ਲਈ ਭੇਜੋ