ਗੰਢ ਤੁਪ ਕਰਨੀ

- (ਜੋੜ ਜੋੜਨ ਦਾ ਯਤਨ ਕਰਨਾ; ਢੋ ਢੁਕਾਣ ਦਾ ਯਤਨ ਕਰਨਾ)

ਮੇਰਾ ਪਤੀ ਹੋਰ ਵਿਆਹ ਕਰਾਉਣ ਲੱਗਾ ਏ ਤੇ ਕਰ ਰਿਹਾ ਏ ਭੈੜੀ ਜਹੀ ਗੰਢ-ਤੁਪ । ਮੈਂ ਕੀ ਕਰ ਸਕਦੀ ਹਾਂ, ਤੌੜੀ ਉੱਬਲੂ ਤਾਂ ਆਪਣੇ ਕੰਢੇ ਲੂਹੂ।

ਸ਼ੇਅਰ ਕਰੋ

📝 ਸੋਧ ਲਈ ਭੇਜੋ