ਗੰਗਾ ਜਲੀ ਚੁੱਕਣੀ

- (ਗੰਗਾ ਜਲ ਸਿਰ ਪੁਰ ਧਰ ਕੇ ਸਹੁੰ ਖਾਣੀ)

ਤੂੰ ਗੰਗਾ ਜਲੀ ਚੁਕ ਕੇ ਆਖ ਕਿ ਤੂੰ ਇਹ ਕੰਮ ਨਹੀਂ ਕੀਤਾ । ਨਹੀਂ ਤੇ ਸਾਰਿਆਂ ਦਾ ਸ਼ੱਕ ਤੇਰੇ ਤੇ ਹੀ ਪੱਕਾ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ