ਗਰਾਹੀ ਬਣਨਾ

- (ਧੋਖੇ ਵਿੱਚ ਆਣਾ ; ਕਿਸੇ ਹੱਥੋਂ ਤਬਾਹ ਹੋਣਾ)

ਸੁਰੇਸ਼ ਤੇ ਮਹਿੰਦਰ ਦੋਵੇਂ ਪਰਮ ਮਿੱਤ੍ਰ ਸਨ ਤੇ ਓਹ ਹਿੰਦੂ ਸਮਾਜ ਦੇ ਸਨ । ਜਦੋਂ ਸੁਰੇਸ਼ ਨੇ ਸੁਣਿਆ ਕਿ ਮਹਿੰਦਰ ਇਕ ਬ੍ਰਹਮ ਕੁੜੀ ਨਾਲ ਵਿਆਹ ਕਰਨ ਤੇ ਤੁਲਿਆ ਹੋਇਆ ਹੈ ਤਾਂ ਉਸ ਨੇ ਸੋਚਿਆ ਕਿ ਇਹ ਭਾਵੇਂ ਕਿਡੇ ਵੀ ਭਲੇ ਪੁਰਸ਼ ਕਿਉਂ ਨਾ ਹੋਣ, ਪਰ ਹੈਨ ਅਖੀਰ ਬ੍ਰਹਮੂ ਹੀ, ਇਹ ਅਹਿਮਕਾਂ ਨੂੰ ਭੁਲੇਖਾ ਪਾ ਕੇ ਆਪਣਾ ਕੰਮ ਕਢ ਲੈਂਦੇ ਹਨ, ਇਸ ਲਈ ਮੈਨੂੰ ਜਿਵੇਂ ਵੀ ਹੋ ਸਕੇ ਆਪਣੇ ਮਿਤਾ ਨੂੰ ਇਹਨਾਂ ਦੀ ਗਰਾਹੀ ਬਣਨ ਤੋਂ ਬਚਾਉਣਾ ਚਾਹੀਦਾ ਏ।

ਸ਼ੇਅਰ ਕਰੋ

📝 ਸੋਧ ਲਈ ਭੇਜੋ