ਗਰਦਨ ਤੇ ਛੁਰੀ ਰੱਖਣਾ

- (ਕਤਲ ਕਰਨ ਦਾ ਡਰ ਦੇਣਾ ; ਬਹੁਤ ਡਰ ਦੇਣਾ)

ਰੱਖ ਕੇ ਗਰਦਨ ਤੇ ਛੁਰੀ, ਬਦਲੇ ਗਏ ਦੀਨ-ਧਰਮ, ਨੋਕ ਨੇਜ਼ੇ ਦੀ ਵਿਖਾ ਲੁੱਟੀ ਗਈ ਅਬਰੋ ਤੇ ਸ਼ਰਮ।

ਸ਼ੇਅਰ ਕਰੋ

📝 ਸੋਧ ਲਈ ਭੇਜੋ