ਗੜੇ ਮਾਰ ਹੋ ਜਾਣੀ

- (ਦਿਲ ਉੱਕਾ ਰਹਿ ਜਾਣਾ)

ਤਨਖਾਹ ਮਿਲ ਜਾਏਗੀ, ਰਾਇ ਸਾਹਿਬ ਦੀ ਮਨਜ਼ੂਰੀ ਆਉਣ ਤੇ ਤੁਹਾਨੂੰ ਸੱਦਿਆ ਜਾਏਗਾ-ਜਾਓ । ਇਹ ਕਹਿ ਕੇ ਉਹ ਮੁੜ ਆਪਣੇ ਕਾਗਜ਼ਾਂ ਪੱਤਰਾਂ ਵਿੱਚ ਰੁੱਝ ਗਿਆ। ਸਾਰਿਆਂ ਦੇ ਦਿਲਾਂ ਤੇ ਗੜੇ ਮਾਰ ਹੋ ਗਈ। ਚਲੇ ਜਾਣ ਦਾ ਹੁਕਮ ਹੋਣ ਤੇ ਵੀ ਉਨ੍ਹਾਂ ਵਿੱਚੋਂ ਕਿਸੇ ਦੇ ਕਦਮ ਨਾ ਉੱਠ ਸਕੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ