ਗਰਮ ਜੋਸ਼ੀ ਆ ਜਾਣੀ

- (ਉਤਸ਼ਾਹ ਪੈਦਾ ਹੋਣਾ)

ਇਨ੍ਹਾਂ ਦਿਨਾਂ ਵਿੱਚ ਅਚਾਨਕ ਹੀ ਪੰਜਾਬ ਲੈਜਿਸਲੇਟਿਵ ਦੀ ਇੱਕ ਸੀਟ ਦੀ ਜ਼ਿਮਨੀ ਚੋਣ ਦਾ ਮੌਕਾ ਪੈਦਾ ਹੋ ਗਿਆ, ਜਿਸ ਦੇ ਪੈਦਾ ਹੁੰਦਿਆਂ ਹੀ ਕਾਂਗਰਸ ਕਮੇਟੀਆਂ ਵਿੱਚ ਇਕ ਵਾਰੀ ਫੇਰ ਗਰਮ-ਜੋਸ਼ੀ ਆ ਗਈ।
 

ਸ਼ੇਅਰ ਕਰੋ

📝 ਸੋਧ ਲਈ ਭੇਜੋ