ਗਤ ਬੁਰੀ ਹੋਣੀ

- (ਖੁਆਰ ਹੋਣਾ)

ਵਿਦਿਆ ਬਾਝ ਬੁਰੀ ਗਤ ਹੋਵੇ ਅੱਗੇ ਧੀਆਂ ਹੋਣ ਖੁਆਰ । ਨ ਦਰਗਾਹੇ ਢੋਈ ਮਿਲਦੀ ਨਾ ਸੁਖ ਮਿਲਦਾ ਇਸ ਸੰਸਾਰ ।

ਸ਼ੇਅਰ ਕਰੋ

📝 ਸੋਧ ਲਈ ਭੇਜੋ