ਗਊ ਦਾ ਪੁੰਨ

- (ਵੱਡਾ ਪੁੰਨ ਦਾਨ)

ਭਾਈਆ ਜੀ ਜੁਲਮ ਨਾ ਕਰੋ, ਆਪਣੀ ਵਿਧਵਾ ਧੀ ਤੇ ਤਰਸ ਕਰੋ ਤੇ ਉਸ ਦੇ ਮੁੜ ਵਿਵਾਹ ਦੀ ਆਗਿਆ ਦਿਉ। ਇਹ ਗਊ ਦਾ ਪੁੰਨ ਏ। ਆਪਣੀ ਹੱਥੀਂ ਕਰੋ !

ਸ਼ੇਅਰ ਕਰੋ

📝 ਸੋਧ ਲਈ ਭੇਜੋ