ਗੇੜ ਵਿੱਚ ਪਾਉਣਾ

- (ਲੰਮੀ ਫਾਹੀ ਵਿੱਚ ਫਸਣਾ)

ਆਹ ! ਪੂਰੀ ਜ਼ਿੰਦਗੀ ਲਈ ਇੱਕ ਅਨਭੋਲ ਲੜਕੀ ਦਾ ਜੋੜ ਮਨਮੋਹਨ ਨਾਲ ਜੋੜ ਦਿੱਤਾ ਗਿਆ। ਉਸ ਦੀ ਕਿਸਮਤ ਦਾ ਚੱਕਰ ਉਸ ਨੂੰ ਕਿਹੜੇ ਗੇੜ ਵਿੱਚ ਪਾ ਰਿਹਾ ਸੀ, ਇਸ ਨੂੰ ਕੌਣ ਸਮਝ ਸਕਦਾ ਹੈ ?

ਸ਼ੇਅਰ ਕਰੋ

📝 ਸੋਧ ਲਈ ਭੇਜੋ