ਘੜਿਆ ਘੜਾਇਆ ਜੁਆਬ ਦੇਣਾ

- (ਕੋਈ ਪਹਿਲਾਂ ਸੋਚਿਆ ਹੋਇਆ ਫਰਜ਼ੀ ਉੱਤਰ ਦੇ ਕੇ ਗੱਲ ਟਾਲ ਦੇਣੀ)

ਮੈਂ ਹਾਲੀ ਪੂਰੀ ਗੱਲ ਵੀ ਨਹੀਂ ਸਾਂ ਕਰ ਸਕਿਆ ਕਿ ਉਨ੍ਹਾਂ ਘੜਿਆ ਘੜਾਇਆ ਜੁਆਬ ਦੇ ਕੇ ਮੈਨੂੰ ਮਗਰੋਂ ਲਾਹ ਦਿੱਤਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ