ਘੜੇ ਦੀ ਮੱਛੀ

- (ਮਾਮੂਲੀ ਗ਼ਰੀਬ ਆਦਮੀ ਜਿਸਨੂੰ ਕਾਬੂ ਕਰਨਾ ਸੌਖਾ ਹੋਵੇ)

ਹਰ ਕੰਮ ਕੱਢਣ ਲਈ, ਮੇਰੇ ਪਾਸ ਚਾਂਦੀ ਦੀ ਜੁੱਤੀ ਹੈ। ਜਿਸ ਨਾਲ ਹਰ ਸ਼ਿਕਾਰ ਮਾਰਿਆ ਜਾਂਦਾ ਹੈ, ਇਸ (ਭਗਵਾਨ ਸਿੰਘ) ਵਿਚਾਰੀ ਘੜੇ ਦੀ ਮੱਛੀ ਦਾ ਕੀ ਏ?

ਸ਼ੇਅਰ ਕਰੋ

📝 ਸੋਧ ਲਈ ਭੇਜੋ