ਘੜੀਆਂ ਗਿਣਦੇ ਰਹਿਣਾ

- (ਬੜੀ ਘਬਰਾਹਟ ਵਿੱਚ ਸਮਾਂ ਲੰਘਾਉਣਾ)

ਬੇਟਾ, ਜਦ ਤੂੰ ਮੈਨੂੰ ਛੱਡ ਕੇ ਚਲੀ ਗਈ, ਤੇ ਉੱਧਰ ਕਟਾ-ਵੱਢ ਸ਼ੁਰੂ ਹੋ ਗਈ ਤਾਂ ਮੈਂ ਸਖ਼ਤ ਘਬਰਾ ਗਿਆ । ਅੱਖਾਂ ਸਾਹਵੇਂ ਇਹ ਜੁਲਮ ਹੁੰਦਾ ਵੇਖ ਕੇ ਮੈਂ ਬੇਵੱਸ ਸਾਂ-ਕੁਝ ਵੀ ਨਹੀਂ ਸਾਂ ਕਰ ਸਕਦਾ, ਇਥੋਂ ਤੱਕ ਕਿ ਹਨੇਰੇ ਵਿੱਚ ਮੇਰੇ ਲਈ ਉੱਠ ਕੇ ਤੁਰਨਾ ਵੀ ਅਨਹੋਣੀ ਗੱਲ ਸੀ । ਲਾਚਾਰ ਮਨ ਮਾਰੀ ਬੈਠਾ ਰਿਹਾ ਤੇ ਤੇਰੀ ਉਡੀਕ ਵਿੱਚ ਘੜੀਆਂ ਗਿਣਦਾ ਰਿਹਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ