ਘੱਗਾ ਬਹਿ ਜਾਣਾ

- (ਬਹੁਤਾ ਬੋਲ ਕੇ ਸੰਘ ਮਿਲ ਜਾਣਾ)

ਵਿਆਹ ਵਿੱਚ ਬੋਲ ਬੋਲ ਕੇ ਤੇ ਮਾੜਾ ਚੰਗਾ ਖਾ ਖਾ ਕੇ ਘੱਗਾ ਬਹਿ ਹੀ ਜਾਂਦਾ ਹੈ। ਕੱਲ੍ਹ ਠੀਕ ਹੋ ਜਾਉਂਗੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ