ਘੱਗਰੀ ਭੁੜਕਾਉਣੀ

- (ਕਿਸੇ ਇਸਤ੍ਰੀ ਦਾ ਮਰਦਾਂ ਵਾਲੇ ਬਾਹਰਲੇ ਕੰਮ ਕਰਦੇ ਫਿਰਨਾ)

ਪਿੰਡ ਦਾ ਕੋਈ ਆਦਮੀ ਇਸ ਗੱਲ ਦੀ ਪ੍ਰਸੰਸਾ ਨਹੀਂ ਕਰਦਾ ਕਿ ਸੁਰਬੱਤੀ ਬਾਹਰ ਥਾਂ ਕੁੱਥਾਂ ਘੱਗਰੀ ਭੁੜਕਾਉਂਦੀ ਫਿਰੇ। ਉਸ ਨੂੰ ਆਰਾਮ ਨਾਲ ਘਰ ਬਹਿਣਾ ਚਾਹੀਦਾ ਹੈ, ਮਰਦ ਮਰਦਾਂ ਨਾਲ ਨਜਿੱਠ ਲੈਣਗੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ