ਘਾਣ ਬੱਚਾ ਪੀੜਿਆ ਜਾਣਾ

- (ਉੱਕਾ ਹੀ ਨਾਸ਼ ਹੋ ਜਾਣਾ, ਤਬਾਹ ਬਰਬਾਦ ਹੋਣਾ)

ਭਲੇ ਪੁਰਖਾ ! ਤੈਨੂੰ ਕੀ ਜੇ ਕਪਾਹ ਮਾਰੀ ਗਈ, ਤੇਰਾ ਪੁੱਤ ਵਰ੍ਹੇ ਦੀਆਂ ਰੋਟੀਆਂ ਦੇ ਸਕਦਾ ਹੈ, ਪਰ ਮਿਰਚਾਂ ਸੜ ਜਾਣ ਤਾਂ ਖਰੇ ਦਾ ਘਾਣ ਬੱਚਾ ਪੀੜਿਆ ਜਾਂਦਾ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ