ਘਾਪੇ ਪੂਰੇ ਹੋਣੇ

- (ਵਿਗੋਚਾ ਪੂਰਾ ਹੋ ਜਾਣਾ, ਥੁੜ ਮੁੱਕ ਜਾਣੀ)

ਪਰ ਮਾਸਟਰ ਜੀ, ਦੌਲਤ ਹੀ ਤਾਂ ਸਭ ਕੁਝ ਨਹੀਂ ਨਾ ਹੁੰਦੀ । ਜੇ ਦੌਲਤ ਨਾਲ ਮਨੁੱਖਾਂ ਦੇ ਘਾਪੇ ਪੂਰੇ ਹੋ ਸਕਦੇ ਹੁੰਦੇ ਤਾਂ ਦੁਨੀਆਂ ਮਨੁੱਖਾਂ ਨੂੰ ਕਿਉਂ ਰੋਂਦੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ