ਘਰ ਭਰਿਆ ਭਰਿਆ ਦਿੱਸਣਾ

- (ਘਰ ਵਿੱਚ ਰੌਣਕ ਜਾਪਣੀ)

ਜਦੋਂ ਤੁਸੀਂ ਘਰ ਆ ਵੜਦੇ ਹੋ ਤਾਂ ਘਰ ਭਰਿਆ ਭਰਿਆ ਲੱਗਣ ਲੱਗ ਪੈਂਦਾ ਹੈ। ਤੁਹਾਡੇ ਬਿਨਾਂ ਇਹੋ ਘਰ ਮੈਨੂੰ ਖਾਣ ਨੂੰ ਪੈਂਦਾ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ