ਘਰ ਬਣਾਉਣਾ

- (ਘਰ ਦੀ ਮਾਲੀ ਹਾਲਤ ਅੱਗੇ ਨਾਲੋਂ ਚੰਗੀ ਕਰ ਲੈਣੀ)

ਉਸ ਪਾਸ ਕੱਖ ਨਹੀਂ ਸੀ ਹੁੰਦਾ, ਪਰ ਦੋ ਸਾਲ ਵਿੱਚ ਹੀ ਉਸ ਨੇ ਘਰ ਬਣਾ ਲਿਆ ਹੈ। ਚੰਗੇ ਰੁਜ਼ਗਾਰ ਤੇ ਲੱਗਾ ਹੋਇਆ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ