ਘਰ ਦਾ ਬਾਨਣੂੰ ਬੰਨ੍ਹਣਾ

- (ਵਿਆਹ ਕਰਨਾ)

ਹੁਣ ਨੌਕਰੀ ਤੇ ਤੇਰੀ ਲੱਗ ਗਈ ਹੈ ; ਕੁਝ ਘਰ ਦਾ ਬਾਨ੍ਹਣੂੰ ਵੀ ਬੰਨ੍ਹ।

ਸ਼ੇਅਰ ਕਰੋ

📝 ਸੋਧ ਲਈ ਭੇਜੋ