ਘਰ ਦਾ ਨਾਂ ਡੋਬਣਾ

- (ਕੁਲ ਨੂੰ ਬਦਨਾਮ ਕਰਨਾ)

ਇਹ ਭੀ ਇੱਕ ਮੁਕਾਲਾ ਮਲਿਆ ਈ, ਤੂੰ ਤੇ ਸਾਡੇ ਘਰ ਬੜਾ ਕਪੁੱਤਰ ਜੰਮਿਆ ਹੈਂ । ਘਰ ਦਾ ਨਾਂ ਹੀ ਡੋਬ ਦਿੱਤਾ ਈ।

ਸ਼ੇਅਰ ਕਰੋ

📝 ਸੋਧ ਲਈ ਭੇਜੋ