ਘਰ ਫਿੱਟਣਾ

- (ਘਰ ਵਿੱਚ ਫੁੱਟ ਪੈਣੀ)

ਘਰ ਫਿਟਿਆ ਤੇ ਦਹਿਸਿਰ ਮਾਰਿਆ ਤੁਹਾਡੇ ਘਰ ਵਿਚ ਅਜੋੜਤਾ ਹੋਈ ਹੈ, ਤਦ ਹੀ ਬਾਹਰ ਦਿਆਂ ਨੂੰ ਉਂਗਲ ਕਰਨ ਦਾ ਹੀਆ ਹੋਇਆ ਹੈ । ਨਹੀਂ ਤੇ ਪਹਿਲਾਂ ਕਿਉਂ ਨਹੀਂ ਹੋਇਆ।

ਸ਼ੇਅਰ ਕਰੋ

📝 ਸੋਧ ਲਈ ਭੇਜੋ