ਘਰ ਨੂੰ ਸਿਆਣਾ

- (ਆਪਣੇ ਪੱਲਿਉਂ ਕੁਝ ਨਾ ਦੇਣਾ)

ਹਰ ਕੋਈ ਆਪਣੇ ਘਰ ਨੂੰ ਸਿਆਣਾ ਹੈ, ਆਪਣਾ ਨੁਕਸਾਨ ਕੋਈ ਵੀ ਨਹੀਂ ਕਰਦਾ। ਉਹ ਲੋਕ ਪਰਉਪਕਾਰੀ ਹਨ ਜਿਹੜੇ ਆਪਣਾ ਵਿਗਾੜ ਕੇ ਬਿਗਾਨਾ ਸੰਵਾਰਦੇ ਹਨ।

ਸ਼ੇਅਰ ਕਰੋ

📝 ਸੋਧ ਲਈ ਭੇਜੋ