ਘਰ ਨੂੰ ਵਰਾਲ ਪੈਣੀ

- (ਮੌਤਾਂ ਹੋਣੀਆਂ, ਉਜਾੜਾ ਪੈਣਾ)

ਸੱਸ ਨੇ ਸੁਭਦਾਂ ਨੂੰ ਕਿਹਾ—ਨੀ ਤੂੰ ਮੇਰਾ ਕੱਲਾ ਪੁਤ੍ਰ ਖਾ ਲਿਆ, ਨੀ ਆਈਓਂ ਤੇ ਸਾਡੇ ਘਰ ਵਰਾਲ ਪਿਆ । ਉਜਾੜ ਘੱਤਿਓ ਈ ਸਾਨੂੰ ।

ਸ਼ੇਅਰ ਕਰੋ

📝 ਸੋਧ ਲਈ ਭੇਜੋ