ਘਰ ਪਾ ਲੈਣਾ

- (ਕਿਸੇ ਜ਼ਨਾਨੀ ਨੂੰ ਆਪਣੀ ਵਹੁਟੀ ਬਣਾ ਕੇ ਵਸਾ ਲੈਣਾ)

ਇਹ ਜਨਾਨੀ ਉਸ ਦੀ ਵਿਆਂਹਦੜ ਨਹੀਂ, ਐਵੇਂ ਘਰ ਪਾਈ ਹੋਈ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ