ਘਰ ਪੂਰਾ ਕਰਨਾ

- (ਪੂਰਾ ਹੱਕ ਦੇਣਾ, ਤਸੱਲੀ ਕਰਾਣੀ, ਝੂਠੀ ਮੂਠੀ ਤਸੱਲੀ ਕਰਾ ਦੇਣੀ)

ਤੂੰ ਦਿਲ ਲਾ ਕੇ ਕੰਮ ਕਰ। ਅੱਜ ਜੇ ਤੂੰ ਸਾਰੀ ਜ਼ਮੀਨ ਵਾਹ ਦਿੱਤੀ ਤਾਂ ਮੈਂ ਵੀ ਤੇਰਾ ਘਰ ਪੂਰਾ ਕਰ ਦਿਆਂਗੀ, ਤੇਰੀ ਜਾਨ ਮਾਰੀ ਦਾ ਪੂਰਾ ਹੱਕ ਚੁਕਾਵਾਂਗੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ