ਘਰ ਉੱਜੜਨਾ

- (ਘਰ ਦੀ ਇਸਤ੍ਰੀ ਦਾ ਮਰ ਜਾਣਾ, ਮਾਲ ਦੌਲਤ ਦਾ ਜ਼ਾਇਆ ਹੋਣਾ)

ਵੱਡੀ ਦੇ ਸਿਰ ਨਾਲ ਹੀ ਘਰ ਪਿਆ ਵਸਦਾ ਹੈ। ਉਸ ਦੇ ਅੱਖਾਂ ਮੀਟਣ ਮਗਰੋਂ ਤੇ ਇਸ ਦੇ ਉੱਜੜਦਿਆਂ ਦੇਰ ਨਹੀਂ ਲੱਗਣੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ