ਘੜੀ ਦਾ ਪਰਾਹੁਣਾ

- (ਉਸ ਰੋਗੀ ਲਈ ਵਰਤਦੇ ਹਨ, ਜਿਸ ਦਾ ਅੰਤ ਸਮਾਂ ਨੇੜੇ ਆ ਪੁੱਜਾ ਹੋਵੇ)

ਰੋਗੀ ਹੁਣ ਘੜੀ ਦਾ ਪਰਾਹੁਣਾ ਹੈ, ਬਚਣ ਦੀ ਆਸ ਘੱਟ ਹੀ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ