ਘੜੀ ਵਿੱਚ ਲੱਖ ਤੇ ਘੜੀ ਵਿੱਚ ਕੱਖ

- (ਕਦੇ ਅਮੀਰ ਤੇ ਕਦੇ ਗ਼ਰੀਬ)

ਅਨੰਤ ਰਾਮ ਚੰਗੀ ਸਾਮੀ ਏ ; ਖਾਂਦਾ ਪੀਂਦਾ ਏ । ਪਰ ਅੱਜ ਕੱਲ੍ਹ ਉਹਦਾ ਰੁਪਿਆ ਸੱਟੇ ਬਾਜ਼ੀ ਤੇ ਲੱਗਦਾ ਏ ਤੇ ਇਹਦੇ ਵਿੱਚ ਪਤਾ ਕੁਝ ਨਹੀਂ ਹੁੰਦਾ; ਘੜੀ ਵਿੱਚ ਲੱਖ ਤੇ ਘੜੀ ਵਿੱਚ ਕੱਖ।

ਸ਼ੇਅਰ ਕਰੋ

📝 ਸੋਧ ਲਈ ਭੇਜੋ