ਘਰੋਂ ਬਰਕਤ ਕੱਢਣੀ

- (ਹੱਥੋਂ ਕੀਮਤੀ ਸ਼ੈ ਦੇ ਦੇਣੀ)

ਉਸ ਨੂੰ ਆਖ, ਅਖੀਂ ਆ ਕੇ ਦੇਖ ਜਾਈਏ, ਸਾਨੂੰ ਕੂੰਜ ਦੇ ਵਾਂਗ ਕੁਰਲਾਂਦਿਆਂ ਨੂੰ, ਫੁੱਟ ਗਿਆ ਨਸੀਬਾਂ ਤੇ ਝੁਰਦਿਆਂ ਨੂੰ, ਘਰੋਂ ਕੱਢ ਬਰਕਤ ਪਛੋਤਾਂਦਿਆਂ ਨੂੰ।

ਸ਼ੇਅਰ ਕਰੋ

📝 ਸੋਧ ਲਈ ਭੇਜੋ