ਘਰੋਂ ਘਾਟੋਂ ਜਾਣਾ

- (ਬੇਘਰ ਵੀ ਹੋ ਜਾਣਾ ਤੇ ਬਾਹਰ ਆਸਰਾ ਨਾ ਮਿਲਣਾ)

ਇਸ ਕਿਆਮਤ ਦੀ ਗਰਮੀ ਵਿੱਚ ਘਰ 'ਚੋਂ ਕੱਢ ਦਿੱਤਾ ਸੂ, ਕਿਹੜੇ ਪਾਸੇ ਜਾਈਏ । ਪੈਸਾ ਉਂਞ ਪੱਲੇ ਨਹੀਂ ਜੁ ਹੋਰ ਕਿਤੇ ਈ ਜਾ ਸਿਰ ਲੁਕਾਂਦੇ । ਤਲਬਾਂ ਵੱਖਰੀਆਂ ਮਾਰ ਲਈਆਂ ਸੂ, ਤੇ ਘਰੋਂ ਘਾਟਾ ਅਸੀਂ ਉਂਜ ਗਏ।

ਸ਼ੇਅਰ ਕਰੋ

📝 ਸੋਧ ਲਈ ਭੇਜੋ