ਘਰੋਂ ਆਟਾ ਜਾਣਾ

- ਕਿਸੇ ਵੀ ਥਾਂ ਦਾ ਨਾ ਰਹਿਣਾ

ਪਿਤਾ ਨੇ ਆਪਣੇ ਨਾਲਾਇਕ ਪੁੱਤਰ ਨੂੰ ਗ਼ੁੱਸੇ ਵਿੱਚ ਕਿਹਾ, 'ਜੇਕਰ ਹੁਣ ਵੀ ਮੇਰਾ ਕਿਹਾ ਨਾ ਮੰਨਿਆਂ, ਤਾਂ ਤੂੰ ਘਰੋਂ ਆਟਾ ਜਾਵੇਗਾ ।   

ਸ਼ੇਅਰ ਕਰੋ