ਘਰੋੜੀਆਂ ਮਾਣ ਨਾ ਹੋਣੀਆਂ

- (ਅਮੀਰ ਭਾਂਵੇਂ ਗਰੀਬ ਹੋ ਜਾਏ ਪਰ ਰਹਿੰਦ-ਖੂੰਧ ਭੀ ਮਾਣ ਨਹੀਂ ਹੁੰਦੀ)

ਵੱਡੇ ਘਰਾਂ ਦੀਆਂ ਕਹਿੰਦੇ ਨੇ ਘਰੋੜੀਆਂ ਵੀ ਮਾਣ ਨਹੀਂ ਹੁੰਦੀਆਂ । ਅਜੇ ਵੀ ਹੈਸੀਅਤ ਦੇ ਲਿਹਾਜ਼ ਨਾਲ ਇਹ ਵੱਡੇ ਵੱਡੇ ਪਤਵੰਤਿਆਂ ਤੋਂ ਪਾਣੀ ਭਰਾ ਸਕਦੀਆਂ ਨੇ । 
 

ਸ਼ੇਅਰ ਕਰੋ

📝 ਸੋਧ ਲਈ ਭੇਜੋ