ਘੱਟ ਨਾ ਕਰਨੀ

- (ਪੂਰੀ ਵਾਹ ਲਾਣਾ, ਪੂਰਾ ਬਦਲਾ ਲੈਣਾ)

ਐਸਾ ਸਮਾਂ ਆ ਗਿਆ ਹੈ ਕਿ ਜਿਸ ਨੂੰ ਰਿਸ਼ਵਤ ਮਿਲਦੀ ਹੈ ਘੱਟ ਨਹੀਂ ਕਰਦਾ। ਅੱਜ ਕੱਲ ਤੇ ਉਹੀ ਧਰਮਾਤਮਾ ਹੈ ਜਿਸ ਦਾ ਹੱਥ ਨਹੀਂ ਪੈਂਦਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ