ਘੱਟਾ ਉਡਾਉਂਦੇ ਫਿਰਨਾ

- (ਬਦਨਾਮੀ ਕਰਦੇ ਫਿਰਨਾ)

ਅਸੀਂ, ਜੋ ਹੋ ਸਕਦਾ ਹੈ, ਮਾਤਾ ਜੀ ਦੀ ਸੇਵਾ ਕਰਦੇ ਹਾਂ, ਪਰ ਉਹ ਸਾਰਾ ਦਿਨ ਸਾਡਾ ਘੱਟਾ ਹੀ ਉਡਾਉਂਦੇ ਫਿਰਦੇ ਹਨ, ਮੈਨੂੰ ਇਹ ਨਹੀਂ ਦਿੰਦੇ, ਉਹ ਨਹੀਂ ਦਿੰਦੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ