ਘੱਟੇ ਕੌਡਾਂ ਵਿੱਚ ਰਲ ਜਾਣਾ

- (ਵਿਅਰਥ ਹੋ ਜਾਣਾ)

ਹਕੂਮਤ ਦੀ ਬੇਵਸੀ ਇਸ ਵੇਲੇ ਡਾਢੀ ਹੀ ਤਰਸਜੋਗ ਹੈ। ਕਰੜੇ ਤੋਂ ਕਰੜੇ ਹੁਕਮ ਜਾਰੀ ਹੁੰਦੇ ਹਨ ਕਿ ਵੱਛੀ-ਖੋਰਾਂ, ਜ਼ਮੀਰਾ-ਅੰਦੋਜ਼ਾਂ ਚੋਰ-ਬਜਾਰੀਆਂ ਨੂੰ ਸਖਤ ਸਜ਼ਾ ਦਿੱਤੀ ਜਾਇਗੀ। ਫਿਰ ਭੀ ਵੱਢੀ-ਜ਼ੋਰਾਂ ਦਾ ਬਜ਼ਾਰ ਉਸੇ ਤਰ੍ਹਾਂ ਗਰਮ ਰਹਿੰਦਾ ਹੈ, ਤੇ ਦੁਖੀਆਂ ਦੀ ਚੀਕ ਪੁਕਾਰ ਉਵੇਂ ਹੀ ਘੱਟੇ ਕੌਡਾਂ ਵਿੱਚ ਰਲ ਜਾਂਦੀ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ