ਘੱਟੋ ਕੌਡੀਆਂ ਰੁਲਾਉਣੀਆਂ

- (ਕਿਸੇ ਗੱਲ ਦਾ ਥਹੁ ਪਤਾ ਨਾ ਦੇਣਾ)

ਕਦੇ ਉਹ ਕੁਝ ਕਹਿੰਦਾ ਹੈ ਤੇ ਕਦੇ ਕੁਝ। ਗੱਲ ਦਾ ਸਿਰ ਪੈਰ ਪਤਾ ਲੱਗਣ ਨਹੀਂ ਦਿੰਦਾ, ਘੱਟੇ ਕੌਡੀਆਂ ਰੁਲਾਈ ਜਾਂਦਾ ਏ।

ਸ਼ੇਅਰ ਕਰੋ

📝 ਸੋਧ ਲਈ ਭੇਜੋ