ਗ਼ਜ਼ਬ ਕਰਨਾ

- (ਬੜਾ ਜ਼ੁਲਮ ਕਰਨਾ, ਬਹੁਤ ਵਧੀਕੀ ਕਰਨੀ)

ਗ਼ਜ਼ਬ ਕੀਤਾ, ਮਾਸੀ ! ਤੂੰ ਗ਼ਜ਼ਬ ਕੀਤਾ !! (ਮੇਰੀ ਭੈਣ ਨੂੰ ਤੂੰ ਇੰਨਾ ਦੁਖੀ ਕੀਤਾ ਹੋਇਆ ਏ)।

ਸ਼ੇਅਰ ਕਰੋ

📝 ਸੋਧ ਲਈ ਭੇਜੋ