ਘੇਰਾ ਚੌੜਾ ਹੋਣਾ

- (ਖਿਲਾਰਾ ਹੋਣਾ, ਦੂਰ ਤੀਕ ਪਸਰਿਆ ਹੋਣਾ)

ਭਾਵੇਂ ਸਾਹਿਤ ਇੱਕ ਵਿਆਪਕ ਜਿਹਾ ਸ਼ਬਦ ਹੈ, ਜਿਸ ਦਾ ਘੇਰਾ ਬੜਾ ਚੌੜਾ ਹੈ, ਪਰ ਅੱਜ ਕੱਲ੍ਹ ਸਾਹਿਤ ਦੇ ਨਾਉਂ ਤੇ ਜਿਸ ਰਚਨਾ ਨੂੰ ਯਾਦ ਕੀਤਾ ਜਾਂਦਾ ਹੈ, ਉਹ ਇਸ ਦਾ ਇੱਕ ਬੜਾ ਵਿਸ਼ਾਲ ਅਤੇ ਸੰਜੀਵ ਅੰਗ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ