ਘਿੱਗੀ ਬੱਝ ਜਾਣੀ

- (ਹਟਕੋਰੇ ਆਉਣ ਲੱਗ ਪੈਣੇ)

ਸ਼ਾਇਦ ਪਾਰਵਤੀ ਨੂੰ ਵੀ ਰਾਤ ਦੀ ਖ਼ਬਰ ਮਿਲ ਚੁੱਕੀ ਸੀ—ਉਹ ਏਦੂੰ ਅੱਗੇ ਨਾ ਬੋਲ ਸਕੀ ਤੇ ਭੁੰਜੇ ਹੀ ਬੈਠ ਗਈ—ਉਸ ਦੀ ਹਾਲਤ ਵੇਖਣ ਦੀ ਤਾਕਤ ਸ਼ਾਇਦ ਰਾਇ ਸਾਹਿਬ ਤੋਂ ਬਿਨਾਂ ਹੋਰ ਕਿਸੇ ਵਿੱਚ ਨਹੀਂ ਸੀ। ਰੋਂਦਿਆਂ ਰੋਂਦਿਆਂ ਉਸ ਦੀ ਘਿੱਗੀ ਬੱਝ ਗਈ।

ਸ਼ੇਅਰ ਕਰੋ

📝 ਸੋਧ ਲਈ ਭੇਜੋ