ਘਿਉ ਸ਼ੱਕਰ ਹੋਣਾ

- (ਆਪੋ ਵਿੱਚ ਸੁਭਾਵ ਰਚ ਮਿਚ ਜਾਣੇ)

ਆਮ ਤੌਰ ਤੇ ਪੰਜਾਬ ਦੇ ਪਿੰਡਾਂ ਵਿੱਚ ਨਨਾਣ ਭਰਜਾਈ ਦੀ ਚੰਗੀ ਨਹੀਂ ਲਗਦੀ, ਪਰ ਚੰਨੋ ਤੇ ਭਜਨੋ ਦੇ ਘਿਉ ਸ਼ੱਕਰ ਹੋਣ ਦਾ ਖ਼ਾਸ ਕਾਰਨ ਸੀ। ਚੰਨੋ ਮਾਂ ਅਤੇ ਭੈਣ ਦੇ ਪਿਆਰ ਤੋਂ ਸੱਖਣੀ ਸੀ । ਉਹਦੇ ਲਈ ਸੱਖਣੇ ਘਰ ਅਤੇ ਦਿਲ ਵਿੱਚ ਭਜਨੋ ਭਾਬੀ, ਸਹੇਲੀ, ਮਾਂ ਅਤੇ ਭੈਣ ਬਣ ਕੇ ਵਸ ਗਈ ਸੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ