ਘੋਖਾਂ ਪੁੱਟਣੀਆਂ

- (ਪੁਣ ਛਾਣ ਕਰਨੀ, ਪੁੱਛ ਗਿੱਛ ਕਰਨੀ)

ਬਹੁਤੀਆਂ ਘੋਖਾਂ ਪੁੱਟਣ ਦੀ ਮੈਨੂੰ ਲੋੜ ਨਹੀਂ, ਨਾ ਹੀ ਮੈਂ ਜ਼ਾਤ ਪਾਤ ਦੀ ਪਾਬੰਦ ਹਾਂ, ਪਰ ਦੋ ਗੱਲਾਂ ਨੇ, ਜਿਨ੍ਹਾਂ ਬਾਬਤ ਮੈਂ ਪੂਰੀ ਖੋਜ ਕਰਨੀ ਹੈ, ਇਸ ਦਾ ਭਾਰ ਮੈਂ ਤੁਹਾਡੇ ਤੇ ਸੁੱਟਣਾ ਚਾਹੁੰਦੀ ਹਾਂ।

ਸ਼ੇਅਰ ਕਰੋ

📝 ਸੋਧ ਲਈ ਭੇਜੋ