ਘੋਲ ਕੇ ਪੀ ਜਾਣਾ

- (ਨਾਂ-ਨਿਸ਼ਾਨ ਨਾ ਛੱਡਣਾ)

ਉਹ ਸੁਪਨਿਆਂ ਦੇ ਪਿਆਰੇ ਨਜ਼ਾਰੇ, ਸੁਖਾਂ ਤੇ ਸਵਰਗਾਂ ਦੇ ਲਾਰੇ, ਪਲਕ ਖੁਲ੍ਹੀ ਤਾਂ ਕੀ ਤਕਿਆ, ਕੋਈ ਸਾਰੇ ਹੀ ਪੀ ਗਿਆ ਘੋਲ ਕੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ