ਘੋਲ ਕੇ ਪਿਲਾ ਦੇਣਾ

- (ਜਾਦੂ ਕਰ ਦੇਣਾ ; ਤਾਵੀਜ਼ ਘੋਲ ਕੇ ਪਿਲਾ ਦੇਣਾ ; ਪੱਟੀ ਪੜ੍ਹਾ ਦੇਣੀ)

ਪਤਾ ਨਹੀਂ ਮੋਹਨ ਨੇ ਸਾਡੇ ਮੁੰਡੇ ਨੂੰ ਕੀ ਘੋਲ ਕੇ ਪਿਲਾ ਦਿੱਤਾ ਹੈ । ਉਹ ਉਸ ਦੇ ਘਰੋਂ ਹਟਣ ਦਾ ਨਾਂ ਨਹੀਂ ਲੈਂਦਾ ; ਉਸ ਮਗਰ ਲੱਟੂ ਹੋਇਆ ਫਿਰਦਾ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ