ਘੋਰੀ ਕਰ ਸੁੱਟਣਾ

- (ਜੋ ਜਿਹੜਾ ਨਸ਼ਾ ਲੱਭੇ ਚੜ੍ਹਾ ਜਾਏ)

ਦਿਆਲੇ ਨੂੰ ਅੰਦਰਲੇ ਗਮਾਂ ਨੇ ਖਾਣਾ ਅਤੇ ਬਾਹਰੋਂ ਨਸ਼ਿਆਂ ਨੇ ਬੇ ਦਰਦੀ ਨਾਲ ਪੀਣਾ ਸ਼ੁਰੂ ਕਰ ਦਿੱਤਾ । ਭਰੇ ਸਰੀਰ ਵਾਲਾ ਤਵੀਤ ਹੋ ਗਿਆ। ਅਫੀਮ ਤੋਂ ਦਿਆਲਾ ਸੁੱਕ ਕੇ ਸੁਲਫਾ ਅਤੇ ਸੁਲਫੇ ਤੋਂ ਸਿਗਰਟਾਂ ਦੇ ਬਸ ਨੇ ਉਸ ਨੂੰ ਬਹੁਤ ਘੋਰੀ ਕਰ ਸੁੱਟਿਆ।

ਸ਼ੇਅਰ ਕਰੋ

📝 ਸੋਧ ਲਈ ਭੇਜੋ