ਘੁੱਗਾਂ ਮਿਲ ਜਾਣੀਆਂ

- (ਸੰਘ ਸੁੱਕ ਜਾਣੇ)

ਜਦ ਬੋਲ ਬੋਲ ਕੇ ਸਭ ਦੀਆਂ ਘੁੱਗਾਂ ਮਿਲ ਗਈਆਂ, ਤਾਂ ਨਸੀਮ ਤੇ ਉਸ ਦੀ ਮਾਂ ਇੱਕ ਇੱਕ ਥਾਲੀ ਸ਼ੰਕਰ ਦੀ ਤੇ ਵਿੱਚ ਇੱਕ ਇੱਕ ਰੁਪਈਆ ਨਕਦ ਰੱਖ ਕੇ ਉਨ੍ਹਾਂ ਵਿਚਾਲੇ ਆ ਖਲੋਤੀਆਂ।

ਸ਼ੇਅਰ ਕਰੋ

📝 ਸੋਧ ਲਈ ਭੇਜੋ