ਘੁੱਗੀ ਨੱਪ ਲੈਣੀ

- (ਦਾਅ ਮਾਰ ਲੈਣਾ, ਹੱਥ ਆਉਂਦੀ ਚੀਜ਼ ਕਾਬੂ ਕਰ ਲੈਣੀ)

ਮੁੰਡੇ ਨੂੰ ਸਾਕ ਹੋਣ ਦੀ ਆਸ ਨਹੀਂ ਸੀ, ਘਰ ਚੋਖੀ ਬਰਕਤ ਵਾਲਾ ਨਹੀਂ ਸੀ ਅਤੇ ਜ਼ਮੀਨ ਕੁੱਲ ਚਾਰ ਘੁਮਾਂ ਸੀ, ਸੋ ਮੁੰਡੇ ਦੇ ਪਿਉ ਨੇ ਵੀ ਘੁੱਗੀ ਨੱਪ ਲੈਣੀ ਚੰਗੀ ਸਮਝੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ