ਘੁੰਡੀ ਖੋਲ੍ਹਣੀ

- (ਭੇਤ ਦੀ ਗੱਲ ਸਮਝਾ ਦੇਣੀ)

ਮੁਨਸ਼ੀ ਦੇ ਮੁੱਢਲੇ ਵਾਕਾਂ ਨੇ ਜਿਹੜਾ ਮਿੱਠਾ ਮਿੱਠਾ ਅਸਰ ਬਾਬੇ ਦੇ ਦਿਲ ਤੇ ਕੀਤਾ ਸੀ, ਉਹ ਹੌਲੀ ਹੌਲੀ ਮਿਟਣ ਲੱਗਾ, ਪਰ ਅਸਲ ਗੱਲ ਕੀ ਹੈ ? ਇਸ ਦੀ ਅਜੇ ਤੱਕ ਵੀ ਉਸ ਨੂੰ ਸਮਝ ਨਾ ਪੈ ਸਕੀ । ਉਸ ਨੇ ਚਾਹਿਆ ਕਿ ਬੋਲਣ ਵਾਲੇ ਇਸ ਘੁੰਡੀ ਨੂੰ ਛੇਤੀ ਤੋਂ ਛੇਤੀ ਖੋਲ੍ਹ ਦੇਣ।

ਸ਼ੇਅਰ ਕਰੋ

📝 ਸੋਧ ਲਈ ਭੇਜੋ