ਘੁਸਰ ਮੁਸਰ ਕਰਨਾ

- (ਨਿੰਮ੍ਹੀ ਸੁਰ ਵਿੱਚ ਸਲਾਹ ਮਸ਼ਵਰੇ ਕਰਨੇ)

ਸਕੱਤ੍ਰ ਸੁਪ੍ਰਿੰਟੈਂਡੈਂਟ ਨਾਲ ਕੁਝ ਘੁਸਰ ਮੁਸਰ ਕਰਨ ਲੱਗ ਪਿਆ। ਸਾਰਾ ਸਟਾਫ਼ ਤੇ ਕਈ ਸਿਆਣੇ ਮੁੰਡੇ ਭਾਈ ਸਾਹਿਬ ਤੇ ਸਕੱਤ੍ਰ ਦੋਹਾਂ ਦੇ ਚਿਹਰਿਆਂ ਉੱਤੇ ਘਬਰਾਹਟ ਵੇਖ ਰਹੇ ਸਨ।

ਸ਼ੇਅਰ ਕਰੋ

📝 ਸੋਧ ਲਈ ਭੇਜੋ