ਘੁੱਟ ਭਰਨਾ

- (ਉੱਕਾ ਤਬਾਹ ਕਰਨਾ)

ਮੈਂ ਐਸਾ ਇਸ ਮੁਕੱਦਮੇ ਦੇ ਗੇੜ ਵਿੱਚ ਆਇਆ ਹਾਂ ਕਿ ਮੇਰਾ ਤੇ ਉੱਕਾ ਘੁੱਟ ਭਰਿਆ ਗਿਆ ਹੈ। ਮੇਰੇ ਪਾਸ ਕੱਚੀ ਕੌਡੀ ਵੀ ਰਹਿ ਨਹੀਂ ਗਈ।

ਸ਼ੇਅਰ ਕਰੋ

📝 ਸੋਧ ਲਈ ਭੇਜੋ